Computer Science -> Solved Exercise ->
Class - 10th,
Lesson No. 3 (HTML-II)
ਪਾਠ - 3
AY~c. tI. AY~m. AY~l. - 2
ਅਭਿਆਸ (Exercise)
- <A>.....</A> ਐਂਕਰ ਟੈਗ ਨੂੰ ਹਾਈਪਰਲਿੰਕ ਨੂੰ ਪਰਿਭਾਸ਼ਿਤ ਕਰਨ ਲਈ ਵਰਤਿਆ ਜਾਂਦਾ ਹੈ।
- ਫਾਰਮ, ਵੈਬਪੇਜ ਦਾ ਇੱਕ ਹਿੱਸਾ ਹੈ ਜਿਸ ਵਿੱਚ ਉਹ ਖੇਤਰ ਸ਼ਾਮਿਲ ਹੁੰਦੇ ਹਨ ਜਿੱਥੇ ਪਾਠਕ ਜਾਣਕਾਰੀ ਫੀਡ ਕਰਦੇ ਹਨ ਜੋ ਵੈਬਸਰਵਰ ਨੂੰ ਅੱਗੇ ਭੇਜੀਆਂ ਜਾ ਸਕਦੀਆਂ ਹਨ।
- ਟੈਕਸਟ ਇਨਪੁੱਟ ਅਤੇ ਟੈਕਸਟਏਰੀਆ ਟੈਗ ਨੂੰ ਵੈਬਪੇਜ ਵਿੱਚ ਟੈਕਸਟ ਫਾਰਮੈਟ ਪਰਿਭਾਸ਼ਿਤ ਕਰਨ ਲਈ ਵਰਤਿਆ ਜਾਂਦਾ ਹੈ।
- ਚੈੱਕਬਾਕਸ ਇੱਕ ਛੋਟਾ ਜਿਹਾ ਵਰਗ ਹੁੰਦਾ ਹੈ ਜਿਸ ਦੀ ਵਰਤੋਂ ਕਰਕੇ, ਯੂਜ਼ਰ ਦਿੱਤੇ ਗਏ ਵਿਕਲਪਾਂ ਵਿੱਚੋਂ ਚੋਣ ਕਰ ਸਕਦਾ ਹੈ।
- ਰੇਡੀਓ ਬਟਨਾਂ ਨੂੰ ਦਿੱਤੇ ਵਿਕਲਪਾਂ ਦੇ ਸੈੱਟ ਵਿੱਚੋਂ ਇੱਕੋ ਵਿਕਲਪ ਚੁਣਨ ਲਈ ਵਰਤਿਆ ਜਾ ਸਕਦਾ ਹੈ।
- ਬਟਨਾਂ ਨੂੰ ਖਾਸ ਕੰਮ ਕਰਨ ਲਈ ਵਰਤਿਆ ਜਾਂਦਾ ਹੈ।
- ਮਾਰਕਿਉ ਟੈਗ ਟੈਕਸਟ ਨੂੰ ਵੈੱਬਪੇਜ ਵਿੱਚ ਗਤੀਮਾਨ ਕਰਦਾ ਹੈ।
- ਐਂਕਰ ਟੈਗ ਨੂੰ ਵੈੱਬਪੇਜ ਵਿੱਚ ਆਡੀਓ ਜਾਂ ਵੀਡਿਓ ਫਾਈਲਾਂ ਨੂੰ ਜੋੜਨ ਲਈ ਵਰਤਿਆ ਜਾਂਦਾ ਹੈ।